ਕੰਡੇ ਦਾ ਕੰਡਾ
ਅਮਰੀਕ ਸਿੰਘ ਕੰਡਾ
ਚੁੰਨੀ…?
ਬਹੁਤ ਪੁਰਾਣੀ ਗੱਲ ਹੈ ਕਿ ਚੁੰਨੀ ਅੱਖਾਂ ਦੇ ਮੂਹਰੇ ਰਹਿੰਦੀ ਸੀ । ਅੱਖਾਂ ਨੇ ਇਤਰਾਜ਼ ਕੀਤਾ ਕਿ ਮੈਨੂੰ ਸਾਫ ਵਖਾਈ ਨਹੀਂ ਦਿੰਦਾ । ਫਿਰ ਚੁੰਨੀ ਸਿਰ ‘ਤੇ ਆ ਗਈ । ਪਰ ਇਕ ਦਿਨ ਸਿਰ ਨੇ ਚੁੰਨੀ ਨੂੰ ਕਿਹਾ
“ਤੂੰ ਮੇਰੇ ਤੇ ਕਈ ਸਾਲਾਂ ਤੋਂ ਭਾਰ ਬਣ ਕੇ ਬੈਠੀ ਏਂ,ਤੂੰ ਹੁਣ ਹੋਰ ਕਿਤੇ ਚਲੀ ਜਾਹ ।”
ਤਾਂ ਅੱਗੋਂ ਚੁੰਨੀ ਨੇ ਕਿਹਾ “ਕਮਲਿਆ ਤੇਰੀ ਸਾਨ ਮੇਰੇ ਨਾਲ ਹੀ ਹੈ । ਜੇ ਮੈਂ ਨਾ ਹੋਵਾਂ ਤਾਂ ਤੇਰੀ ਕੋਈ ਇੱਜਤ ਨਹੀਂ ਰਹੂਗੀ ।”
ਪਰ ਸਿਰ ਨੇ ਨਾਂਹ ਕਰ ਦਿੱਤੀ ਤੇ ਚੁੰਨੀ ਹੁਣ ਮੋਢਿਆਂ ਤੇ ਆ ਗਈ । ਚੁੰਨੀ ਮੋਢੇ ਤੇ ਬੈਠੀ ਸੋਚ ਰਹੀ ਸੀ ਕਿ ਹੁਣ ਜੇ ਮੋਢੇ ਵੀ ਜਵਾਬ ਦੇ ਗਏ ਤਾਂ ਮੈਂ ਕਿੱਥੇ ਜਾਵਾਂਗੀ ….?
1764-Guru Ram dass Nagar Moga-142001 Punjab

No comments:
Post a Comment