ਕੰਡਾ ਅਰਜ਼ ਕਰੇ
ਅਮਰੀਕ ਸਿੰਘ ਕੰਡਾ(ਡਾ)
ਇਕ ਦੋ ਪਿੱਗ
"ਇਕ ਦੋ ਪਿੱਗ ਲਗਾਉਣ ਦਾ ਹਰਜ ਨਹੀਂ
ਠੀਕ ਰਹਿੰਦਾ ਬਲੱਡ ਤੇ ਹਾਰਟ ਬੇਲੀ ।"
"ਜਦੋਂ ਕਿਹਾ ਅਮਰੀਕਾ ਦੇ ਡਾਕਟਰਾਂ ਇਹ
ਪਾ ਦਿੱਤਾ ਪਿਆਕਾਂ ਸ਼ਕਾਟ ਬੇਲੀ ।"
"ਜਵਾਨ ਅਧੀਏ ਦੇ ਦੋ ਪਿੱਗ ਕਰਦੇ
ਕਹਿੰਦੇ ਦਾਰੂ ਦਾ ਬਾਈਕਾਟ ਬੇਲੀ ।"
"ਕਿਹੜੇ ਡਾਕਟਰ ਨੇ ਦਿੱਤਾ ਬਿਆਨ ਇਹ
ਫਿਰਨ ਪਤਨੀਆਂ ਲਾਉਣ ਨੂੰ ਸਾਟ ਬੇਲੀ ।"
1764-ਗੁਰੂ ਰਾਮ ਦਾਸ ਨਗਰ ਨੇੜੇ ਨੈਸਲੇ ਮੋਗਾ-142001
ਅਮਰੀਕ ਸਿੰਘ ਕੰਡਾ(ਡਾ)
ਇਕ ਦੋ ਪਿੱਗ
"ਇਕ ਦੋ ਪਿੱਗ ਲਗਾਉਣ ਦਾ ਹਰਜ ਨਹੀਂ
ਠੀਕ ਰਹਿੰਦਾ ਬਲੱਡ ਤੇ ਹਾਰਟ ਬੇਲੀ ।"
"ਜਦੋਂ ਕਿਹਾ ਅਮਰੀਕਾ ਦੇ ਡਾਕਟਰਾਂ ਇਹ
ਪਾ ਦਿੱਤਾ ਪਿਆਕਾਂ ਸ਼ਕਾਟ ਬੇਲੀ ।"
"ਜਵਾਨ ਅਧੀਏ ਦੇ ਦੋ ਪਿੱਗ ਕਰਦੇ
ਕਹਿੰਦੇ ਦਾਰੂ ਦਾ ਬਾਈਕਾਟ ਬੇਲੀ ।"
"ਕਿਹੜੇ ਡਾਕਟਰ ਨੇ ਦਿੱਤਾ ਬਿਆਨ ਇਹ
ਫਿਰਨ ਪਤਨੀਆਂ ਲਾਉਣ ਨੂੰ ਸਾਟ ਬੇਲੀ ।"
1764-ਗੁਰੂ ਰਾਮ ਦਾਸ ਨਗਰ ਨੇੜੇ ਨੈਸਲੇ ਮੋਗਾ-142001
No comments:
Post a Comment