ਕੰਡੇ ਅਰਜ਼ ਕਰੇ
ਅਮਰੀਕ ਸਿੰਘ ਕੰਡਾ ਡਾ
ਨਿੱਲ ਬਹੁਤੇ
ਏਥੇ ਸਭ ਦੀ ਪਹੁੰਚ ਹੈ ਸਭ ਤਾਈਂ,
ਏਥੇ ਸਭ ਦੇ ਨੇ ਸੈਂਟਰ ਚ ਸਿੱਲ ਬਹੁਤੇ ।
ਬਹੁਤੇ ਲੋਕ ਲਕਾਉਂਦੇ ਨੇ ਜਾਤ ਏਥੇ,
ਨਾਂਅ ਮਗਰ ਲਾਉਂਦੇ ਬਰਾੜ ਤੇ ਗਿੱਲ ਬਹੁਤੇ ।
ਜਾ ਕੇ ਦੇਖੋ ਕਲਾਸਾਂ ਵਿਚ ਮੁੰਡੇ ਕੁੜੀਆਂ,
ਹਾਜਰ ਘੱਟ ਅਤੇ ਹੁੰਦੇ ਇੱਲ ਬਹੁਤੇ ।
ਨਵੀਂ ਪੀੜੀ ਨੂੰ "ਕੰਡਿਆ" ਕੀ ਹੋਇਆ ?
ਸਿਆਣੇ ਇਕ ਦੋ,ਡਫਰ ਤੇ ਨਿੱਲ ਬਹੁਤੇ ।
ਮਨਮੈਲਾ,ਮੁੱਖ ਉੱਜਲਾ
ਸੋਹਣੇ ਹੋਣ ਦੇ ਫ਼ੈਸ਼ਨ ਦੀ ਵਗੀ ਨੇਰ੍ਹੀ,
ਲੋਕ ਮੂੰਹ ਨੂੰ ਸੋਹਣਾ ਬਨਾਉਣ ਲੱਗੇ ।
ਫ਼ੈਸੀਅਲ,ਥਰੈਡਿੰਗ ਅਤੇ ਬਲੀਚਿੰਗ,
ਕੀ-ਕੀ ਚਿਹਰੇ ਨੂੰ ਲੋਕ ਕਰਾਉਣ ਲੱਗੇ ।
ਬਿਊਟੀ ਪਾਰਲਰ ਖੁੱਲੇ ਗਲੀ-ਗਲੀ ਅੰਦਰ,
ਲੋਕੀਂ ਭੇਡਾਂ ਦੀ ਉੱਨ ਨੇ ਲਾਹੁਣ ਲੱਗੇ,
ਮਨ ਅੰਦਰ ਛੁਪਾ ਕੇ ਲੱਖ ਮੈਲਾਂ,
ਲੋਕੀਂ ਮੁੱਖ ਨੂੰ ਗੋਰਾ ਬਨਾਉਣ ਲੱਗੇ ।
1764-ਗੁਰੂ ਰਾਮ ਦਾਸ ਨਗਰ ਨੇੜੇ ਨੈਸਲੇ ਮੋਗਾ-142001
askandamoga@gmail.com
ਅਮਰੀਕ ਸਿੰਘ ਕੰਡਾ ਡਾ
ਨਿੱਲ ਬਹੁਤੇ
ਏਥੇ ਸਭ ਦੀ ਪਹੁੰਚ ਹੈ ਸਭ ਤਾਈਂ,
ਏਥੇ ਸਭ ਦੇ ਨੇ ਸੈਂਟਰ ਚ ਸਿੱਲ ਬਹੁਤੇ ।
ਬਹੁਤੇ ਲੋਕ ਲਕਾਉਂਦੇ ਨੇ ਜਾਤ ਏਥੇ,
ਨਾਂਅ ਮਗਰ ਲਾਉਂਦੇ ਬਰਾੜ ਤੇ ਗਿੱਲ ਬਹੁਤੇ ।
ਜਾ ਕੇ ਦੇਖੋ ਕਲਾਸਾਂ ਵਿਚ ਮੁੰਡੇ ਕੁੜੀਆਂ,
ਹਾਜਰ ਘੱਟ ਅਤੇ ਹੁੰਦੇ ਇੱਲ ਬਹੁਤੇ ।
ਨਵੀਂ ਪੀੜੀ ਨੂੰ "ਕੰਡਿਆ" ਕੀ ਹੋਇਆ ?
ਸਿਆਣੇ ਇਕ ਦੋ,ਡਫਰ ਤੇ ਨਿੱਲ ਬਹੁਤੇ ।
ਮਨਮੈਲਾ,ਮੁੱਖ ਉੱਜਲਾ
ਸੋਹਣੇ ਹੋਣ ਦੇ ਫ਼ੈਸ਼ਨ ਦੀ ਵਗੀ ਨੇਰ੍ਹੀ,
ਲੋਕ ਮੂੰਹ ਨੂੰ ਸੋਹਣਾ ਬਨਾਉਣ ਲੱਗੇ ।
ਫ਼ੈਸੀਅਲ,ਥਰੈਡਿੰਗ ਅਤੇ ਬਲੀਚਿੰਗ,
ਕੀ-ਕੀ ਚਿਹਰੇ ਨੂੰ ਲੋਕ ਕਰਾਉਣ ਲੱਗੇ ।
ਬਿਊਟੀ ਪਾਰਲਰ ਖੁੱਲੇ ਗਲੀ-ਗਲੀ ਅੰਦਰ,
ਲੋਕੀਂ ਭੇਡਾਂ ਦੀ ਉੱਨ ਨੇ ਲਾਹੁਣ ਲੱਗੇ,
ਮਨ ਅੰਦਰ ਛੁਪਾ ਕੇ ਲੱਖ ਮੈਲਾਂ,
ਲੋਕੀਂ ਮੁੱਖ ਨੂੰ ਗੋਰਾ ਬਨਾਉਣ ਲੱਗੇ ।
1764-ਗੁਰੂ ਰਾਮ ਦਾਸ ਨਗਰ ਨੇੜੇ ਨੈਸਲੇ ਮੋਗਾ-142001
askandamoga@gmail.com
No comments:
Post a Comment