ਕਾਵਿ-ਵਿਅੰਗ
ਕੰਡਾ ਅਰਜ਼ ਕਰੇ
ਅਮਰੀਕ ਸਿੰਘ ਕੰਡਾ (ਡਾ.)
ਹੀਰ ਦੀ ਫੈਮਲੀ
ਪੈਲਿਸ ਜਾਂਦਿਆਂ ਹੀਰ ਰੱਜ ਜੂਸ ਪੀਤਾ
ਚਿਕਨ ਮੱਛੀ ਰਾਂਝੇ ਦੀ ਜਾਨ ਬਾਬਿਉ
ਬਰਗਰ,ਪੀਜਿਆਂ,ਨੂਡਲਾਂ ਜਵਾਕਾਂ ਚਿੱਬ ਕੱਢੇ
ਹੀਰ ਫਰੂਟ ਚਾਟ ਖਾਵੇ ਨਾਲ ਸਾਨ ਬਾਬਿਉ
ਮੁਰਗ,ਮਟਨ,ਸਰਾਬ,ਕਬਾਬ ਖੂਬ ਖਾਧਾ
ਰਾਂਝੇ ਹੀਰ ਖਾਦੇ ਕੀਮਾ ਨਾਨ ਬਾਬਿਉ
ਹੀਰ ਰਾਂਝਾ ਜਵਾਕ ਖਾ ਆਫਰੇ ਲੈ ਈਨੋ
ਢਿੱਡ ਦਾ ਨਾ ਰਿਹਾ ਧਿਆਨ ਬਾਬਿਉ
ਮਮ-ਡੈਡ ਲਈ ਡਿਨਰ ਪੈਕ ਕਰਾ
ਹੀਰ ਕੀਤਾ ਸੀ ਅਹਿਸਾਨ ਬਾਬਿਉ
ਕੰਡਿਆ ਖਾਣ ਦਾ ਕੱਢ ਦਿੱਤਾ ਕੰਡਾ
ਇਹ ਸੂਰ ਨੇ ਜਾਂ ਇਨਸਾਨ ਬਾਬਿਉ
1764-ਗੁਰੂ ਰਾਮ ਦਾਸ ਨਗਰ ਨੇੜੇ ਨੈਸਲੇ ਮੋਗਾ-142001 Punjab India
askandamoga@gmail.com,askandamogayahoo.com
No comments:
Post a Comment