ਕੰਡੇ ਦਾ ਕੰਡਾ
ਅਮਰੀਕ ਸਿੰਘ ਕੰਡਾ
ਸੰਤ
ਇਕ ਆਦਮੀ ਕਿਸੇ ਦੀ ਬੁਰਾਈ ਨਹੀਂ ਕਰਦਾ ਸੀ । ਹਰ ਵੇਲੇ ਉਹ ਚੰਗਆਈ ਦੀਆਂ ਗੱਲਾਂ ਹੀ ਕਰਦਾ ਸੀ । ਇਕ ਵਾਰ ਉਸਦੇ ਕਿਸੇ ਬਚਪਨ ਦੇ ਦੋਸਤ ਨੇ ਉਸ ਨੂੰ ਪੁਛਿਆ
“ਕਿ ਤੁਸੀਂ ਸ਼ੈਤਾਨ ਬਾਰੇ ਵੀ ਚੰਗੀਆਂ ਗੱਲਾਂ ਹੀ ਬੋਲੋਗੇ ……..?”
“ਬਿਲਕੁਲ ਸਾਨੂੰ ਉਸ ਸ਼ੈਤਾਨ ਦੇ ਧੀਰਜ਼ ਦੀ ਤਾਰੀਫ ਕਰਨੀ ਚਾਹੀਦੀ ਹੈ ਕਿ ਉਹ ਇਨ੍ਹਾਂ ਤਮਾਮ ਨਿੰਦਿਆ ਦੇ ਬਾਵਜੂਦ ਵੀ ਅੱਜ ਵੀ ਸਾਡੇ ਵਿਚਕਾਰ ਹੈ ।”ਉਸ ਆਦਮੀ ਨੇ ਕਿਹਾ
1764-ਗੁਰੂ ਰਾਮ ਦਾਸ ਨਗਰ ਮੋਗਾ-142001
No comments:
Post a Comment